Loading...
「ツール」は右上に移動しました。
利用したサーバー: wtserver1
11いいね 139 views回再生

Satisfy by Sidhu Moose Wala

#sidhumoosewala #satisfying #punjabisong #sidhumoosewalalastsong #trending #moosewala #moose ‪@speakyourmind_24‬

Lyrics
Satisfy
ਹੋ ਬਹੁਤ ਨੇ ਰੁਪਈਏ ਹਿੱਸੇ
ਜੋ ਵੀ ਸਾਡੇ ਆਯਾ
ਜਿੰਨਾ ਦਿੱਤਾ ਮਾਲਿਕ ਨੇ Satisfy
ਲਿੱਦੇ ਲੱਤੇ ਮਿਤਰਾਂ ਨੇ ਸਾਬ ਨੇ ਹਨਡਏ
ਜਿੰਨਾ ਦਿੱਤਾ ਮਾਲਿਕ ਨੇ Satisfy
ਕਦੇ ਵਾਂਡਾ ਕਦੇ ਬਿੱਲੋ
ਲੋਡ ਬੰਦ ਹੁੰਨੇ ਆ ਨੀ
ਕਦੇ ਐਸ਼ ਫੁੱਲ ਬਿੱਲੋ
ਕਦੇ ਤੰਗ ਹੁੰਨੇ ਆ ਨੀ
ਕਦੇ ਬਸ ਕਦੇ ਕਾਰ
ਸਾਡਾ ਖੁਸ਼ ਰਿਹਿੰਦੇ ਯਾਰ
ਕਿੱਤੇ ਤਾਨਵੀ ਸਿਚੁਯੇਸ਼ਨ ਚ
ਤੰਗ ਹੁੰਨੇ ਆ
ਡੰਗ ਸੂਰਯ ਜਾਂਦਾ
ਜੱਟ ਸ਼ੁਕਰ ਮਨਾਏ
ਸੁਕਾਰ ਮਨਾਏ
ਕਦੇ ਦੁਗਣਾ ਨਾ ਚਾਹੇ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਲੀਡੇ ਲੱਤੇ ਮਿਤਰਾਂ ਨੇ ਸਾਬ ਨੇ ਹਨਡਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜ਼ਯਾਦਾ ਮੇਲ-ਝੋਲ ਲਾਇਫ ਥਗ ਨਾਲ ਨਹੀ
ਯਾਰੀ ਰਖਣ ਰਬ ਤੇ ਸਬਬ ਨਾਲ ਨਹੀ
2 ਹੀ ਚੀਜ਼ਾਂ ਜਿੰਨਾ ਦੇ
ਹਿਸਾਬ ਨਾ ਨਾ ਚੱਲੇ
ਜੱਟ ਪਿਹਲਾ ਜੱਗ ਦੂਜਾ
ਕੁਦੇ ਨਗ ਨਾਲ ਨੀ
ਕਿੱਤੇ ਝੁਕੇ ਕਿੱਤੇ ਹਥ
ਖਾਦੇ ਵੀ ਕਰਾਏ
ਕਦੇ ਸ਼ਾਂਤ ਕਦੇ ਜੱਟ
ਦਬਕਾ ਚਲਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਲੀਡੇ ਲੱਤੇ ਮਿਤਰਾਂ ਨੇ ਸਬ ਨੇ ਹਨਡਏ
ਜਿੰਨਾ ਦਿੱਤਾ ਮਾਲਿਕ ਨੇ Satisfy
ਹੋ ਮਾਪੇ ਮੇਰੀ ਜਾਂ ਮੇਰੀ ਜਿੰਦ ਲਗਦੇ
ਨੀ ਜਿਹਦੇ ਪਿੰਡ ਰਾਹਾਂ ਓਹਨੂ 4 ਪਿੰਡ ਲਗਦੇ
ਜਿਹਦੇ ਵੀ ਮਿਲੇ ਨੇ ਮਿਲ ਏ ਹੀ ਆਖਦੇ ਕਿ ਅੱਸੀ
ਪਿਹਲਾਂ ਵੀ ਮਿਲੇ ਆ ਏ ਹਨੂ ਇੰਝ ਲਗਦੇ
ਕਿੰਨੇ ਪਿਛਹੇ ਚਹਾਦ ਤੇ
ਤੇ ਕਿੰਨੇ ਅੱਗੇ ਆਏ ਏ ਨਾ ਟਾਇਮ ਕਦੇ ਵੀ
ਨਾ ਸੋਚਾਂ ਤੇ ਲਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਲੀਡੇ ਲੱਤੇ ਮਿਤਰਾਂ ਨੇ ਸਾਬ ਨੇ ਹਨਡਏ
ਜਿੰਨਾ ਦਿੱਤਾ ਮਾਲਿਕ ਨੇ Satisfy
ਅੱਜ ਦੀ ਨੀ ਆਸ ਸੀਗੀ ਕਾਲ ਦਿੱਤਾ ਤੂ
ਮਿਹਨਤ ਦਾ ਡ੍ਯੂਨਾ ਟੀਨਾ ਫਲ ਦਿੱਤਾ ਤੂ
ਮਾਹਿਦੇ ਟਾਇਮ ਵਿਚ ਕਿੱਤੇ
ਕੱਲਾ ਨਾ ਰਿਹ ਜਾਵਾਂ ਮਾਪੇ
ਖੁਰ੍ਜੇ ਬਣਾਕੇ ਐਥੇ ਕਲ ਦਿੱਤਾ ਤੂ
ਹੋ ਗਬਰੂ ਦਾ ਤੀਰ ਕੋਯੀ ਤੁੱਕਾ ਨਈ ਗਯਾ
ਮਾਹਿਦਾ ਜਿਹਦਾ ਝਕੇਯਾ ਓ ਸੁੱਕਾ ਨੀ ਗਯਾ
ਤਾਕਿ ਦੀ ਕਬੀਲਦਾਰੀ ਸਾਬਨੂ ਨੂ ਪਤਾ
ਓ ਜਿਹਦਾ ਦਰਾ ਉੱਤੇ ਆਯਾ
ਕਦੇ ਭੂਖਾ ਨਹੀ ਗਯਾ
ਓ ਬਿਨਾ ਗੱਲੋਂ ਕਾਹਤੋਂ
ਹਾਏ ਹਾਏ ਕਰਨੀ
ਮੈਂ ਤਾਂ ਉਸਤਤ ਤੇਰੀ
ਤਾਏ ਤਾਏ ਕਰਨੀ
ਤੂ ਮੈਨੂ ਜੋ ਪ੍ਰਾਪਰ੍ਟੀ ਦਿੱਤੀ ਮਲਿਕਾ
ਓ ਕਯੀ ਪੈਸੇ ਦੇ ਅਮੀਰ ਚੌਂਦੇ ਬਾਇ ਕਰਨੀ
ਦਿਲ’ਆਂ ਦੇ ਗਰੀਬ ਕਿਤੋਂ ਕਰਨਗੇ ਬਾਇ
ਕਰਨਗੇ ਬਾਇ ਕਿਤੋਂ ਗਲ ਯੇਹ ਸਟਾਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਹੱਸੇ ਵੀ ਭਾਟੇਰੇ
ਹੰਜੂ ਖੜੇ ਵੀ ਬਹੇ ਓਹਦੀ ਰਜ਼ਾ ਵਿਚ ਰਹੇ ਆ
ਕਦੇ ਬਾਹਰੇ ਨੀ ਗਏ
ਘਾਟੇ ਏ ਨੇ ਖਾਕੇ
ਤਾਂ ਵੀ ਵਾਧੇ ਵਿਚ ਆ
ਹੋ ਠੱਗੀ ਸਾਡੇ ਨਾਲ ਲਾ ਗਏ
ਜੋ ਚੁਬਾਰੇ ਨਈ ਪਏ
ਕਿਸੇ ਨਾਲ ਏਰਖਾ ਤੇ ਬੇਟ ਨੀ ਕੋਯੀ
ਸਬ ਕੁਝ ਯਾਦ ਆ ਫਰ੍ਗੇਟ ਨੀ ਕੋਯੀ
ਲੇਖ’ਆਂ ਵਿਚ ਜੋ ਸੀ
ਓ ਨਾਲ ਆ ਅੱਜ ਵੀ
ਜਿਹਦੇ ਚਹਦੇ ਕਿਹਕੇ ਚਹਦੇ
ਰਿਗ੍ਰੇਟ ਨੀ ਕੋਯੀ
ਸਾਰੇਯਾ ਦੇ ਭਲੇ ਦੀ ਖਬਰ ਮੰਗ੍ਦਾ
ਚੇੱਟੇ ਆਵ ਸਬਦਾ ਤਬਰ ਮੰਗ੍ਦਾ
ਨੋਟ ਆਂ ਨਾਲ ਕਦੇ ਧਾਮਾ ਨਾਯੋ ਭਰਨੀ
ਹੋ ਮੈਂ ਤਾਂ ਬਸ ਤੈਥੋਂ
ਦਾਟੇਯਾ ਸਬਰ ਮੰਗ੍ਦਾ
ਗੀਤ ਹਥ ਫਡ ਸਿਧੂ ਕੋਲ
ਤੂ ਹੀ ਤਾਂ ਲਿਖਾਏ
ਤੂ ਹੀ ਤਾਂ ਲਿਖਾਏ
ਬਸ ਨਾਮ ਮੇਰਾ ਏ
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਜਿੰਨਾ ਦਿੱਤਾ ਮਾਲਿਕ ਨੇ Satisfy
ਮੈਂ ਜ਼ਿੰਦਗੀ ਦੇ ਤਾਜੁਰਬੇ ਚੋ
ਇਕ ਗੱਲ ਸਿਖੀ ਆਏ
ਬਈ ਹੁਸਨ ਜਵਾਨੀ ਤੇ ਪੈਸੇ ਦਾ
ਕਦੇ ਅਹੰਕਾਰ ਨਾ ਕਰੇਯੋ
ਕ੍ਯੂਂ ਕਿ ਪਰਮਾਤਮਾ ਅਰਸ਼ੋਂ ਫਰਸ਼ ਤੇ
ਸਿੱਟਣ ਲਗੇਯਾ ਮਿੰਟ ਹੀ ਲੌਂਦਾ ਆਏ
ਬਾਕੀ ਗੱਦਿਯਨ ਵੱਦਿਯਨ ਰਖਣ ਨਾਲੋ
ਦਿਲ ਵੱਡੇ ਰਖੇਯਾ ਕਰੋ
ਕ੍ਯੂਂ ਕਿ ਦਾਣੇ ਪੌਣ ਵਾਲਾ
ਦਾਣੇ ਭਾਂਡਾ ਦੇਖ ਕੇ ਪੌਂਡਾ
ਬਾਕੀ ਖੁਸ਼ ਰਹੋ
Satisfy
Source: LyricFind

コメント