@Turbanator54

ਫਿਲਮ ਬਹੁਤ👍 ਚੰਗੀ ਬਣਾਈ ਹੈ 😍 ਫੁੱਲ ਪੈਸਾ ਵਸੂਲ ਭਾਗ ਦੂਜੇ ਦਾ ਇੰਤਜ਼ਾਰ ਰਹੇਗਾ

@GurmeetKaur-kl7zs

ਸੋਹਣੀ ਵੀਡੀਓ ਵੱਖੀ ਪਾੜ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

@nirmalsinghmallhi9773

ਬੀਨ ਦੀ ਜਗਾਹ ਬੱਚੇ ਨੂ ਰੋਣ ਲਾ ਦਿੰਦੇ  
ਬਹੁਤ ਵਧੀਆ ਵਲੌਗ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

@jarnailsingh8284

ਬਾਈ ਯਰ ਅੱਜ ਤੇ ਹਸਾ ਹਸਾ ਕੇ ਟਿੱਡੀ ਪੀੜ ਹੋਣ ਲਾਤੀ। ਜਿਓਦਾ ਰਹਿ ਪਿੰਡੀ ਆਲਿਆ। ਲਵ ਯੂ ਯਾਰਾ

@starkabuterbazzkhedari3317

ਸਿਰਾ ਕਰੌਂਦੇ ਓ ਸਾਰੀਆਂ ਵੀਡਿਓ ਵਿੱਚ 👌👌🔥🔥

@harjeet_maan_

ਵੀਰ ਮੁੰਡਾ ਨਰਮ ਜਿਹਾ ਅਸੀਂ ਵੀਰ ਉਡੀਕ ਕਰੀਂ ਜਾਂਦੇ ਆ ਕਹਾਣੀ ਬਹੁਤ ਵਧੀਆ ਛੇਤੀ ਪਾਉ ਵੀਰ ਇਹਨਾਂ ਨੂੰ ਬੀਨ ੍ਰਦੇਕੇ ਕੰਮ ਲਾਤੇ ਸੱਪ ਆਪੇ ਲੱਭ ਲੈਣਗੇ

@kuldeepromana1817

ਜਮੀ ਸਿਰਾ ਕਰਾਤਾ ਬਾਬਿਓ ਪੂਰੀ ਘੈਂਟ ਵੀਡਿਓ ਐ ਜੀ

@Thealtafmalik_

ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

@SandeepKaur-dm4ow

Veere bhut nic rabb tnu bhut agge layy ky jave❤❤

@rajwindersingh5364

Vary nice video bai g ❤️🌹❤️😂🤣😂ਧੁੱਤੇ ਨੇ ਵੀ ਸਿਰਾ ਲਾਤਾ 🪱🪱🎺👌👌👍👍

@kamaljitsinghranu2750

ਬਾਈ ਸੱਚੀ ਯਾਰ ਸਿਰਾ ਕਰਤਾ ❤❤ਹੱਸ ਹੱਸ ਬੁਰਾ ਹਾਲ ਹੋਗਿਆ 😂😂

@rozgaarwithgoutampuri8037

ਬਿਨ ਵਾਲੀ performance ਬਹੂਤ ਵਧੀਆ ਸੀ

@gurbhejsandhu2894

Siraa lage yaar bhut kaint  vedio bnai 😂😂😂😂😂😂😂

@vishavnirmaan4731

ਬਹੁਤ ਵਧੀਆ ਲਗਿੱਆ ਵੀਰ , ਮੈਨੂੰ ਤਾਂ ਆਮ ਤੌਰ ਤੇ ਹਾੱਸੀ ਘੱਟ ਹੀ ਆਓਦੀ ਹੈ ਪਰ ਤੁਹਾਡੇ ਇਸ ਐਪੀਸੋਡ ਵਿੱਚ ਬਹੁਤ ਵਾਰ ਅਜਿਹੇ ਮੌਕੇ ਆਏ । 
      ਤੁਹਾਡੀਆਂ ਪਹਿਲੀਆਂ ਛੋਟਿਆਂ ਕਲਿੱਪਾਂ ਵਿੱਚ ਵੀ ਜਿੱਥੇ ਨਾਥ ਬਣਦੇ ਹੋ ਤਾਂ ਹਰ ਵਾਰ ਵਧੀਆ ਹੀ ਲੱਗਿੱਆ ਹੈ। ਇਹ ਕ੍ਰੈਕਟਰ ਸੱਚ ਮੁੱਚ ਤੁਹਾਡੇ ਤੇ ਫਬਦਾਹੈ ।

@sukhvirkaur9382

bhut vdiaa veere sirraa kraa taa😂😂😂😂😂😂😂😂😂😂

@SukhwinderSingh-wq5ip

ਸੋਹਣੀ ਵੀਡੀਓ ਸੋਹਣੀ ਐਕਟਿੰਗ ਵੱਖੀ ਪਾੜ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

@kasanamohan7791

ਜਵਾਕ ਦੀ ਐਕਟਿੰਗ ਪੂਰੀ ਵਧੀਆ ਸਿਰਾ 🎉🎉❤❤

@nagrewale2927

ਬਾਈ ਜਿੰਦਗੀ ਚ ਪਹਿਲੀ ਵਾਰ ਇਨੀ ਹਾਸੀ ਐ😂😂😂😂😂

@ParamKuar-kl5ih

Bhut knt video  a y bhut hsaunda y😁😁😁😁😁😁😁 dhutta ta rbb tuhanh sari teem nu bhut trkiya bakshe y 👏family ch bath k dekhn waliya hundiya video 😂😂😂😂😂😂

@tarsemsingh-zw8vv

❤❤ਸਾਇੰਸ ਕਹਿੰਦੀ ਐ, ਆਊਗੀ