@jaswinderghumaan5912

ਹੜ ਆਏ ਹੋਏ ਨੇ ਤੁਹਾਡੇ ਈਰੀਏ ਚ ਹੁਣ ਤਾਂ ਬੰਦ ਕਰਦੋ 15/20ਦਿਨ ਵੀਡੀਉ ਲੋਕ ਗਾਲਾਂ ਕੱਢਦੇ ਨੇ ਕੋਈ ਪਨੀਰੀ ਬੀਜ ਦਿਉ ਲੋਕਾਂ ਦੇ ਕੰਮ ਆਜੂ

@gagandeepsingh5760

ਬਹੁਤ ਵਧੀਆ ਵੀਰੋ 
ਲਵ ਯੂ ਆ ਸਾਰੀ ਟੀਮ ਨੂੰ
ਜਿਲਾ ਬਠਿੰਡਾ ਪਿੰਡ ਗਿੱਲ ਕਲਾ ਤੋ

@DanielMasih-n3f

22 ਜੀ ਤੁਸੀਂ ਪੱਗ ਨੂੰ ਮੂਹਰੇ ਰੱਖਿਆ,,
ਬਹੁਤ ਵਦੀਆਂ jnn❤❤😂😂😂

@RANJITSINGHCALIFORNIA

OH MY GOODNESS 😅, ਧੂਤਿਆਂ 😅ਆਈ ਲਵ ਯੂ ❤❤😂ਗਰੇਟ ਹੋ ਤੁਸੀ ਡੀ ਪੀ ਸਾਹਿਬ 🙏ਦਿਲੋ ਸਲੂਟ ਐ ਤੂਹਾਨੂੰ ♥️👌♥️

@zirawala9141

ਵੀਡੀਓ ਬਹੁਤ ਬਹੁਤ ਵਧੀਆ ਪਰਮਾਤਮਾ ਸਾਰੀ ਟੀਮ ਨੂੰ ਤੱਦਰੁਸਤੀਆ ਬਖਸ਼ੇ 👍👍👍👍👍👍

@babbusingh6947

ਦਲ ਵੀਰ ਮਾਸਟਰ ਦੇ ਦੋਰੇ ਜੇ ਪੈਣ ਲੱਗ ਗੇ
ਸੱਚੀ ਯਰ ਦੁੱਖ ਬਹੁਤ ਲੱਗਦਾ ਜਦੋ ਕੋਈ ਇੱਕ ਦਿਨ ਚ ਆ ਕੇ ਕਿਸੇ ਦੇ ਸਾਲਾ ਦੇ ਪਿਆਰ ਤੇ ਡਾਕਾ ਮਾਰਦਾ 😢😢😢😢😢😢

@nirmalsinghmallhi9773

ਡੀ ਪੀ ਮਾਸਟਰ ਦੀ ਜਗਾਹ 
ਡੀ ..ਡਗਰ  ਪੀ .. ਪਾਲ ਲੋ
ਦੂਜਾ ਮਾਸਟਰ  ਤੇਰੀ ਜੜਾਂ ਵਿਚ ਬੈਠ ਗਿਆ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

@rajbindersingh5777

ਇਹ ਦਲਵੀਰ ਡੀ ਪੀ ਈ ਨੂੰ ਅਕਲ ਹੀ ਨਹੀਂ ਬਚਿਆਂ ਨੂੰ ਕੀ ਸਿਖਾਊ ਕੀ ਮਾਸਟਰ ਇਹੋ ਜਿਹੇ ਹੁੰਦੇ ਆ

@boharsingh7725

ਬਹੁਤ    ਵਧੀਆ   ਬਾਈ 👌👌👌👌👌

@bikramsingh5167

ਬਹੁਤ ਵਧੀਆ ਵੀਰੇ ਧੰਨਵਾਦ 👍

@PinderRaman-zf3zk

ਦੂਜੇ ਮਾਸਟਰ ਦਾ ਪੇਚਾ ਪੈ ਗਿਆ ਦਲਵੀਰੇ  ਇਹ Science ਕਹਿੰਦੀ ਆ 😅😅😅😅😅

@DanielMasih-n3f

22ਜੀ ਗੁਰਦਾਸਪੁਰ ਦਾ ਨਾ ਲੈ ਕੇ ਦਿਲ ਜਿੱਤ ਲਿਆ ਲਵ u jan❤ ਸਾਰੀ ਟੀਮ ਨੂੰ ❣️❣️❣️😘😘🌹🌹

@sherryvlogs2268

ਆਵਾਜ਼ ਹੌਲੀ ਹੈ ਬਾਈ ਜਦੋ ਬੱਚੇ ਬੋਲਦੇ ਸੀ ਓਦੋ ਤਾਂ ਜਮਾਂ ਹੀ ਨੀ ਸੁਣਦੀ ਸੀ

@harjeet_maan_

ਤਾਏ ਤੇ ਮੀਤੀ ਦੀ ਬਹੁਤ ਵਧੀਆ ਰੋਲ ਆ ਸੱਚੀ ਲੱਗਦਾ ਮਾਮਾ ਭਾਣਜੀ ਵਾਲਾ ਬਹੁਤ ਵਧੀਆ ਰੋਲ ਆ ਦਲਵੀਰ ਮਾਸਟਰ ਦਾ ਬਲੱਡ ਗੱਗੀ ਠੀਕ ਕਰੂਗਾ

@ramsharanmuktsari2637

❤😂🎉  ਬਹੁਤ  ਵਧੀਅਾ  ਵੀਡੀਓ   ਬੲਿ.😅😅😅

@kuldeeprangi722

Bahut vadia video hai 👍💖💗❤🎉😮❤🎉😮😮🎉❤❤❤❤🎉🎉🎉

@jagjeetkhalsa6920

ਬਹੁਤ ਵਧੀਆ ਵੀਡੀਓ ਜਾਰੀ ਟੀਮ ਸਤਿ ਸ੍ਰੀ ਅਕਾਲ ਜੀ 🙏 ਡੀ ਪੀ ਮਸਟਰ 😂 ਲੁੱਚਾ।       ਮਾਫ਼ ਕਰਨਾ

@SukhwinderSingh-wq5ip

ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

@ronaksingh5770

Dp master da ta dil e tutt gya😅😅bhot shoni vedio👍👍👏👏

@Arnav4149

ਗੁਰਦਾਸਪੁਰ ਤੋ ❤❤