@ਖੇਤੀ

ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਜੀ ਬਹੁਤ ਬਹੁਤ ਸ਼ੁਕਰਾਨਾ ਮੇਰੇ ਮਾਲਕਾ ਜੀ ਮੇਹਰ ਕਰਨਾ ਹਮੇਸ਼ਾ ਸ਼ੁਕਰਾਨੇ ਜੋਗੇ ਰੱਖੀ ਮੇਰੇ ਮਾਲਕਾ ਜੀ ਤੰਦਰੁਸਤੀ ਬਖਸ਼ੋ ਜੀ ਮੇਰਿਆ ਭੈਣਾ ਭਾਣਜੇ ਭਣੋਈਆ ਨੂੰ ਜੀ ਚੜਦੀਕਲਾ ਵਿੱਚ ਰੱਖਣਾ ਮਹਾਰਾਜ ਜੀ ਖੁਸ਼ੀਆਂ ਮੇਰੀ ਝੋਲੀ ਪਾਉਣਾ ਭਾਗ ਜਗਾਉਣਾ ਅਕਾਲ ਪੁਰਖ ਜੀ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਮਹਾਰਾਜ ਜੀ ਤੇਰੇ ਚਰਨਾ ਵਿੱਚ ਸਿਰ ਰੱਖ ਝੋਲੀ ਅੱਡ ਬੇਨਤੀ ਕਰਦੇ ਹਾਂ ਬੇਨਤੀ ਪ੍ਰਵਾਨ ਕਰਨਾ ਮਹਾਰਾਜ ਜੀ ਮੈ ਤਾਂ ਮੰਗਤਾ ਤੇਰੇ ਦਰ ਦਾ ਮਹਾਰਾਜ ਜੀ ਮੈਨੂੰ ਗਰੀਬ ਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਮਾਲਕਾ ਜੀ ਸਰਬੱਤ ਦਾ ਭਲਾ ਕਰਨਾ ਜੀ

@kamleshpuniani8679

Waheguru ji 🙏

@gurpreetbrar7591

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਉ ਕਿਰਪਾ ਕਰੋ ਮਹਾਰਾਜ 🙏🙏

@rajwindermandhar5043

ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨਾ ਜੀ 
ਸਰਬੱਤ ਦਾ ਭਲਾ ਕਰਨਾ ਜੀ ਸ਼ੁਕਰਾਨਾ ਦਾਤਾ ਜੀ 
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏🙏🙏🙏🙏❤️💐💐💐💐💐❤️🙏🙏🙏🙏🙏❤️

@gurmeetkaur6032

ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮੇਹਰ ਕਰਨਾ ਸਭ ਤੇ ਤੰਦਰੁਸਤੀਆ ਬਖਸ਼ਣੀਆ ਬੱਚਿਆ ਤੇ ਮੇਹਰ ਬਣਾਈ ਰੱਖਣੀ ਅੰਗ ਸੰਗ ਸਹਾਈ ਹੋਣਾ ਸਰਬੱਤ ਦਾ ਭਲਾ ਕਰਨਾ ਜੀ 🙏🙏🪴🙏🙏🪴🤲🤲🪴🤲🤲🪴🪯🪯🙏🙏🪴🙏🙏🪴❤️❤️

@ਖੇਤੀ

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਜੀ ਬਹੁਤ ਬਹੁਤ ਸ਼ੁਕਰਾਨਾ ਮੇਰੇ ਮਾਲਕਾ ਜੀ ਕਿਰਪਾ ਕਰਨਾ ਹਮੇਸ਼ਾ ਸ਼ੁਕਰਾਨੇ ਜੋਗੇ ਰੱਖੀ ਮੇਰੇ ਮਾਲਕਾ ਜੀ ਮੇਰੀ ਗਰੀਬ ਦੀ ਲਾਜ ਰੱਖਣਾ ਇੱਜਤਾਂ ਢੱਕ ਲੈਣਾ ਮਹਾਰਾਜ ਜੀ ਕਿਸੇ ਦਾ ਮੁਥਾਜ ਨਾ ਕਰਨਾ ਜੀ ਦੇਹ ਰੋਗ ਤੋ ਮੁਕਤੀ ਦੇਣਾ ਅਕਾਲ ਪੁਰਖ ਜੀ ਕਿਰਤ ਕਮਾਇਆ ਵਿੱਚ ਵਾਧਾ ਕਰਨਾ ਮਹਾਰਾਜ ਜੀ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਅਕਾਲ ਪੁਰਖਜੀ ਤੇਰੇ ਚਰਨਾ ਵਿੱਚ ਸਿਰ ਰੱਖ ਝੋਲੀ ਅੱਡ ਬੇਨਤੀ ਕਰਦੇ ਹਾਂ ਪ੍ਰਵਾਨ ਕਰਨਾ ਮਹਾਰਾਜ ਜੀ ਮੈ ਨਾ ਮੰਗਤਾ ਤੇਰੇ ਦਰ ਦਾ ਮਹਾਰਾਜ ਜੀ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਅਕਾਲ ਪੁਰਖ ਜੀ ਸਰਬੱਤ ਦਾ ਭਲਾ ਕਰਨਾ ਜੀ

@davinderkaur2273

ਸਤਿਨਾਮ ਵਾਹਿਗੁਰੂ ਜੀ, ਧਨ ਧਨ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ🙏♥️

@binderkumar33

ਸ਼੍ਰੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਜੀ

@manbirsingh3480

Waheguru ji waheguru Ji 🙏🙏🙏🙏🙏🙏🙏🙏 dhan dhan Siri guru Ramdas Ji sarbat Da Bhala karna ji ghar wich sukh shanti Bany Rakhni ji waheguru Ji 🙏🙏

@binderkumar33

ਸ਼੍ਰੀ ਸਤਿਨਾਮ ਸ਼੍ਰੀ ਵਾਹਿਗੁਰੂ ਸ਼੍ਰੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ

@rajwindermandhar5043

ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏🙏🙏🙏🙏❤️💐💐💐💐💐❤️

@jagdishpannu5667

ਵਾਹਿਗੁਰੂ ਜੀ ਮਿਹਰਬਾਨ ਹੋਣਾ ਜੀ🙏🏼🙏🏼🙏🏼🙏🏼🙏🏼

@SewaSingh-u8i

Waheguru ji

@yadvindersingh3683

Dhan dhan guru Ramdas ji mehar Karo ji waheguru ji waheguru ji waheguru ji waheguru ji waheguru ji waheguru ji waheguru

@RAJ13B

ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਿਹਰ ਕਰੋ ਜੀ ਸੱਭ ਤੇ ਤੰਦਰੁਸਤੀ ਦੀ ਦਾਤ ਬਖਸ਼ਣਾ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਦਿਉ ਜੀ ਆਪਣੇ ਬੱਚੇ ਨੂੰ ਵਾਹਿਗੁਰੂ ਜੀ ਸੱਭ ਦੀਆ ਆਸਾ ਮੁਰਾਦਾ ਪੂਰੀਆ ਕਰਨਾ ਜੀ ਵਾਹਿਗੁਰੂ ਜੀ ਘਰ ਪਰੀਵਾਰ ਵਿੱਚ ਸੁੱਖ ਸਾਂਤੀ ਬਖ਼ਸ਼ਣਾ ਜੀ ਕ੍ਰਿਪਾ ਕਰੋ ਜੀ ਸੱਭ ਤੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ🤲🤲🤲🤲🤲🙏🙏🙏🙏🙏🪯🪯💞💞♥️♥️🌷🌷🩵🩵🌹🌹🍀🍀💖💖🩷🩷💛💛💙💙🍁🍁💐💐🧡🧡💚💚

@PreetgillyahoCom

Wahe guru g wahe guru g wahe guru g wahe guru g wahe guru g wahe guru g

@AngrejSingh-b4o

Waheguru ji waheguru ji waheguru ji waheguru ji waheguru ji

@Singh_Sekhon

Waheguru ji ⚘️ 🙏

@AmratSingh-d6w

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ❤❤

@savitabhasin3060

Waheguru Ji 🙏🙏mere chhote bete ki job pakki karwan da dhanwad. 🙏🙏 Waheguru Ji
🙏🙏 Osnu  zindagi vich kamyabi bakshna aur nirog rakhna. 🙏🙏 Mere te Mere pariwar te apni meher bharya hath rakhna . 🙏🙏