ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
ਬਈ ਫੁਲ ਸਪੋਰਟ ਆ ਬਈ ਕੰਮ ਤੋ ਆ ਕ ਵੀਡੀਓ ਦੇਖ ਦੇ ਆ ਨਾ ਫੁਲ ਇੰਜੋਯ ਹੁੰਦਾ ਬਈ ਐਵੇ ਲੱਗ ਦਾ ਕਿ ਪੰਜਾਬ ਵਿਚ ਹੀ ਆ 🎉🎉🎉🎉🎉❤❤❤
ਪੂਰਾ ਸਵਾਦ ਆਉਂਦਾ ਪਿੰਡੀ ਆਲਿਆ, ਚੁੱਕੀ ਚੱਲ ਫੱਟੇ। ਬਹੁਤ ਵਧੀਆ ਵੀਡੀਓ ਬਣਾ ਰਹੇ ਹੋ।
Best performance 👍👍 ਪਿਆਰੇ ਮਿਸਤਰੀ ਤੇ ਨੇਕੇ ਦੇ ਕੰਮ ਦਾ ਕੋਈ ਮੁੱਲ ਨੀ 👏👏👏
ਐਕਟਿੰਗ ਸੋਹਣੀ ਆ ਸਾਰਿਆਂ ਦੀ ਪਰ ਵੀਰ ਤੂੰਤੇ ਦੀ ਤੇ ਵੀਰ ਜੱਸੇ ਦੀ ਐਕਟਿੰਗ ਬਹੁਤ ਸੋਹਣੀ ਆ। ਆਹ
End gal bat esto upar ni kuj ho sakda end aa jma 👌👌👌
ਸਵੇਰੇ ਉੱਠ ਕੇ ਚਾਹ ਬਨਾਉਣੀ ਸੀ ਅਜੇ ਤੱਕ ਚਾਹ ਨਹੀਂ ਪੀਤੀ ਸਵੇਰ ਦਾ ਤੁਹਾਡੀਆਂ ਵੀਡੀਓ ਹੀ ਦੇਖ ਰਿਹਾ ਪੂਰੀ ਲੌਰ ਲਾਈ ਪਈ ਹੈ ਯਾਰ ਬਹੁਤ ਵਧੀਆ ਵੀਡੀਓ
ਸਿਰਾਂ ਵੀਡੀਓ ਹੁੰਦੀਆਂ ਨੇ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ
ਬਹੁਤ ਹੀ ਵਧੀਆ ਵੀਡੀਓ ਬਣਾਈ ਵਧੀਆ ਐਕਟਿੰਗ ਕੀਤੀ ਗਈ ਜਿਸਸੇ ਭਾਜੀ ਬਹੁਤ ਵਧੀਆ ਰੋਲ ਤੂਤੇ ਭਾਜੀ ਦਾ ਬਹੁਤ ਵਧੀਆ ਰੋਲ ਸੋਨੂੰ ਵਡਭਾਗਾ ਹੁਸ਼ਿਆਰਪੁਰ ❤
Dhuuta ਦੀ wait aa ਅਖਾੜਾ ਲਵਾਦੋ ਇਕ ਧੁੱਤਾ ਨਜ਼ਾਰੇ ਬਣੇ ਜਾਣ ਗੇ👍👍👍👍👍🙏
ਨਜ਼ਾਰਾ ਆ ਜਾਂਦਾ ਬਾਈ ਤੁਹਾਡੀ ਐਕਟਿੰਗ ਬਿਲਕੁੱਲ Natural ਹੁੰਦੀ ਆ , ਏਦਾਂ ਹੀ ਲੱਗੇ ਰਹੋ 👌🫶 ਫੈਨ ਬਠਿੰਡੇ ਤੋਂ
Harnek jdo turda na sira lagg janda y 😂😂😂😂😂 sirra km sari tension dor kr dine oo yarro
ਸਿਰਾ episode eh series ਨਾ ਛੱਡਿਓ ਬੋਹਤ ਘੈਂਟ ਐਕਟਿੰਗ ਪਿਆਰਾ ਤੇ ਹਰਨੇਕ😂😂😂🙏🏼🙏🏼🙏🏼🙏🏼🙏🏼
ਥੋਡੀ ਵੀਡੀਓ ਤਾਂ ਅਸੀ ਐ ਉਡੀਕਦੇ ਆ ਜਿਵੇ ਬੁੜੀ ਮੱਸਿਆ ਨੂੰ ਉਡੀਕਦੀ ਹੁੰਦੀ ਹੈ।ਸਿਰਾ ਵੀਡੀਓ ਹੁੰਦੀਆ ਨੇ ਥੋਡੀਆ👍👍
Thuda jiha hor kihcu kmm babe 😂😂😂 ... ਜਿਵੇਂ ਮਾਲਦਾਰ ਛੜਾ hunda end gll baat ❤❤
ਜੇਹੜੇ ਦਿਨ ਵੀਡਿਓ ਅਉਣੀ ਹੁੰਦੀਆ ਸਵਾਦ ਤਾਂ ਓਹ ਦਿਨ ਸਵੇਰੇ ਹੀ ਆਉਣ ਲੱਗ ਜਾਂਦਾ ਬਾਈ
ਸੁਆਦ ਆਉਂਦਾ ਬਾਈ ਵੱਟ ਕੱਢੇ ਪਏ ਨੇਦੱਬੀ ਆਵੋ ਕਿੱਲੀ॥ ਟਰੇਟੋ ਟਰੇਟੋ
ਯਾਰ ਜਿਨੇ ਵੀ ਬੁੜੇ ਦਾ ਕਿਰਦਾਰ ਨਿਭਾ ਰਹੇ ਆ ਜਿਵੇਂ ਦੂਤਾ ਜਸ਼਼਼ ਤੇ ਹਰਮੇਸ਼ ਗੂਰੂ ਬਾਕੀ ਸਭ ਤਾਂ ਵਧਿਆ ਪਰ ਜਿਨੇ ਵੀ ਬੁੜੇ ਓ ਬਸ ਲੱਗ ਨਾ ਮਾਰੇਆ ਕਰੋ ਸਾਰੇ
ਬਹੁਤ ਵਧੀਆ ਵੀਡਿਓ ਆ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯💚💚
@manjetsingh