ਗੱਗੀ+ਪੁਸ਼ਪਿੰਦਰ Combo,,, ਬਹੁਤ ਸੋਹਣੀ ਵੀਡੀਓ ਏ,,,, ਸਿੰਮੂ ਤੇ ਮੁਖ਼ਤਿਆਰ ਤਾਇਆ ਅੱਜ ਗ਼ੈਰ ਹਾਜ਼ਰ ਹੋਗੇ,,,, ਪਰ ਬੁਹਤ ਮਜ਼ਾ ਆਇਆ ਬਾਕੀ ਟੀਮ ਨੂੰ ਦੇਖ ਕੇ,,, ❤❤❤❤😂😂😂
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
ਬਹੁਤ ਸੋਹਣੀ ਵੀਡੀਓ ਦੇਖ ਕੇ ਨਜ਼ਾਰਾ ਆ ਗਿਆ ਸਾਰੀ ਟੀਮ ਬਹੁਤ ਬਹੁਤ ਵਧਾਈ ❤❤❤❤❤
ਗੱਗੀ ਵੀਰ ਵਰਗਾ ਭਾਈ ਇੱਕ ਜਰੂਰ ਹੋਣਾ ਚਾਹਿਦਾ ਜਿਹੜਾ ਆਪਣੀ ਭੈਣ ਦਾ ਹਮੇਸਾ ਖਿਆਲ ਰੱਖਦਾ😂😂
ਸਿਰਾਂ ਵੀਡੀਓ ਹੁੰਦੀਆਂ ਨੇ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏👌
ਸਾਰੀ ਟੀਮ ਨੂੰ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਵੀਡੀਓ ਬਹੁਤ ਸੋਹਣੀ ਬਣੀ ਹੋਈ ਆ ਸਾਰੀ ਟੀਮ ਦਾ ਦਿਲ ਧੰਨਵਾਦ❤❤❤❤❤❤❤❤❤❤ ਟੀਟੂ ਮਾਨਸਾ
ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਬਹੁਤ ਖੁਸ਼ ਰੱਖਣ ਜੀ
ਤਾਇਆ ਮੁਖਤਿਆਰ ਸਿੰਘ ਦਿਲਬੀਰ ਮਾਸਟਰ ਗੱਗੀ ਐਕਟਿੰਗ ਬਹੁਤ ਹੀ ਵਧੀਆ ਕਰਦੇ ਮਨੋਜ ਗੁਪਤਾ ਤਾ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਬਹੁਤ ਹੀ ਵਧੀਆ
Sb di acting ik number h khich k rkho km nu sari team bhut haaasa aaunda h videos dekh k 🎉🎉
Dp master ਦੇਖ ਕੇ ਤਾਂ ਬਸ ਆਵਦੇ ਸਰਕਾਰੀ ਸਕੂਲ ਦੇ ਦਿਨ ਯਾਦ ਆ ਗਏ
ਡੀ ਪੀ ਮਾਸਟਰ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ 🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂😂❤❤
ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਸਾਰਿਆਂ ਦੋਸਤਾਂ ਨੂੰ
ਅੱਜ ਜਿਵਾਂ ਸਿਰਾ ਕਰ ਦਿੱਤਾ full support gurpreeet from Canada 🇨🇦
ਬੋਹਾ ਬੁੱਢਲਾਡਾ ❤👍
ਬਹੁਤ ਵਧੀਆ ਸੁਨੇਹਾ ਤੇ ਸੋਚ ਆ ਜੀ ਇਹਨੂੰ ਫੇਸਬੁੱਕ ਤੇ ਸ਼ੇਅਰ ਕਰੋ
ਵਾਹ ਜੀ ਬਾਈ ਬਹੁਤ ਹੀ ਵਧੀਆ 👌👌👌👌👌
Bahut sohni soch aa airline Wali isdi punjab nu bahut jarroorat aa
ਗੁੱਤ ਵਾਲੀ ਘੈਂਟ ਸਰਦਾਰਨੀ ❤❤ ਜਸਨੀਤ ਕੌਰ ਜੀ ❤❤
@rajuraikot955raju2