ਮਸਤਾਨੇ ਫਿਲਮ ਦੀ ਸਾਰੀ ਟੀਮ ਤੇ ਕਲਾਕਾਰਾਂ ਦਾ ਬਹੁਤ ਧੰਨਵਾਦ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਭਲੀ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ
ਅਕਾਲ ਹੀ ਅਕਾਲ🚩
ਸਹੀ ਮਾਇਨੇ ਇਹ ਹਨ ਪੰਜਾਬੀ ਸਿਨੇਮਾ ਦੇ💪💪
ਸਦਕੇ ਸ਼ੇਰੋ.. ਤੁਹਾਡੀ ਮਿਹਨਤ ਨੂੰ ਸਲਾਮ.. ਤੁਹਾਡੀ ਅਦਾਕਾਰੀ ਬਾ-ਕਮਾਲ ❤
Kirpa Shaheed Singha di ♠️
Dil di gehraai toh dhanbaad poori team daa. Waheguru Bhali Kre
Super Duper Hitest movie ❤
Thanks to all the team of Mastaney for showing the role Sikhs in the Indian History.. 🙏🙏🙏🙏🙏
End movie jroor dekhn jao 👌👌👍🥳🔥🔥👍🥳🔥🔥👍🥳🔥🔥 sirra
ਬਾਰਡਰ 2, ਵਾਲਿਆਂ ਨੂੰ ਦੱਸ ਦਿਓ, ਸਿੰਘ ਕੌਣ ਹੁੰਦੇ ਆ, ਭਰ ਦਿਓ ਸਿਨੇਮੇ
ਸਤਿਨਾਮ ਵਾਹਿਗੁਰੂ ਜੀ ❤️🙏
Vero jiyda to jiyda dakhan jiyoo apni full family nal y 🙏🙏🙏
🚩ਫਤਹਿ ਭਿਜਵਾਈ ਸਤਿਗੁਰ ਆਪ । ਫਤਹਿ ਦਾ ਹੈ ਵੱਡਾ ਪ੍ਤਾਪ। ਫਤਿਹ ਸਭ ਮੇਟੈ ਸੰਤਾਪ। ਫਤਹਿ ਵਿੱਚ ਹੈ ਵਾਹਿਗੁਰੂ ਜਾਪ। ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏
Kini sohni film 🎥bni aa kini mehnat kiti aa jassar bai ji ona ne sare hi log sifta kar rhe ne par kise v singer ja hor Punjabi filmi actor ne agge aa k ja post pa k nai keha k bhot hi sohni movie a v ja k Vekho parivaar naal nvi pihdi nu ithaas pta lge baki mai te chauna v agge hor v bannia chahidi aa aida Di historical movies apa sareya nu rull k saath dena chahidi eho jai film da Punjabi industry Di pehli movie a jehdi menu bhot pasand aa 3 vaar vekh aeya mai te ji krda vekhi jao bus 😊congratulations 🎊 team mastaney waheguru Ji mehar rakhan tuhade te 🙏🏻
Waheguru jinka Khalsa waheguru ji ki fatheh 🙏
ਗੁਰੂ ਗ੍ਰੰਥ ਸਾਹਿਬ ਜੀ ਤਰੱਕੀ ਬਖ਼ਸ਼ਣ ਚੜਦੀਕਲਾ ਵਿਚ ਰਹਿਣ
ਬਹੁਤ ਵਧੀਆ ਫਿਲਮ ਆ ਅਸੀ ਅੱਜ ਹੀ ਗਏ ਸੀ ਦੇਖ ਬਹੁਤ ਸੋਹਣੀ ਆ
Waheguru ji ❤ 🙏🏼
ਫਿਲਮ ਬਹੂਤ ਸੋਹਣੀ ਆ ਵੀਰ ਜੀ
@sukhdeepsingh-chauhan