@QUEEN-iy6gv

ਸੰਤ ਖਾਲਸਾ ਜੀ ਵਿਚੋਂ ਕਲਗੀਧਰ ਦਾ ਰੂਪ ਨਜ਼ਰ ਆਉਂਦਾ ਹੈ ❤❤❤🙏🏻🙏🏻🙏🏻🙏🏻💖💖💖💖💖

@khalsa.tejbirr5223

ਹੇ ਸਰਬੰਸਦਾਨੀ ਪਿਤਾ ਜੀਉ ਅਸੀਂ ਕਲਿਯੁਗੀ ਜੀਵ ਆਪ ਜੀਆਂ ਦੇ ਰੋਮ ਰੋਮ ਕਰਕੇ ਅਸੰਖਾਂ ਵਾਰ ਸਾਰੀ ਜਿੰਦਗੀ ਸ਼ੁਕਰਗੁਜ਼ਾਰ ਹਾਂ...ਆਪ ਜੀਆਂ ਦੀ ਬਦੌਲਤ ਹੀ ਅੱਜ ਅਸੀਂ ਸਿਰ ਉੱਚਾ ਕਰਕੇ ਇਸ ਸਮਾਜ 'ਚ ਜਿਉਂ ਸਕਦੇ ਹਾਂ,ਇਹ ਸਿੱਖੀ,ਇਹ ਸਰਦਾਰੀਆਂ ਸਭ ਆਪ ਜੀਆਂ ਦੀ ਹੀ ਦੇਣ ਹੈ,ਹੇ ਕਲਗੀਧਰ ਪਿਤਾ ਜੀਉ ਆਪ ਜੀਆਂ ਦਾ ਦੇਣਾ ਕੋਈ ਨਹੀਂ ਦੇ ਸਕਦਾ ਜਿਹਨਾਂ ਆਪਣਾ ਸਰਬੰਸ ਹੀ ਕੌਮ ਤੋਂ ਵਾਰ ਦਿੱਤਾ...ਬਹੁਤ ਬਹੁਤ ਧੰਨਵਾਦੀ ਹਾਂ ਬਾਬਾ ਜੀਆਂ ਦੇ ਜੋ ਸਾਡਾ ਮਾਰਗ ਦਰਸ਼ਨ ਕਰਵਾਉਂਦੇ ਹਨ, ਸਾਨੂੰ ਸਾਡੇ ਗੁਰੂਆਂ ਪੀਰਾਂ ਦੀਆਂ ਕੁਰਬਾਨੀਆਂ ਯਾਦ ਦਿਲਾਉਂਦੇ ਹਨ,ਸਾਨੂੰ ਗੁਰੂ ਮਹਾਰਾਜ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਦੇ ਹਨ।🙏🏻

@KaramjitKaur-hk5nw

ਵਾਹਿਗੁਰੂ ਵਾਹਿਗੁਰੂ ਅਸੀਂ ਮਹਾਰਾਜ ਜੀ ਦੇ ਬੱਚਣ ਵਾਰ ਵਾਰ ਸੁਣਦੇ ਹਾਂ ਮਨ ਨੂੰ ਸਕੂਨ ਮਿਲਦਾ ਹੈ ਭਾਗਾਂ ਵਾਲੇ ਹਾਂ live broadcast ਲਈ ਕਰੋੜਾਂ ਵਾਰ ਸਾਰੀ ਟੀਮ ਦਾ ਧੰਨਵਾਦ ਕਰੋੜਾਂ ਕਰੋੜਾਂ ਵਾਰ 🙏🙏

@manjeetkaur5281

ਧੰਨ ਧੰਨ ਪਿਆਰੇ ਬਾਬਾ ਜੀਆਂ ਦੇ ਅਸੀਂ ਰੋਮ ਰੋਮ ਕਰਕੇ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਪਿਆਰੇ ਦਸਮੇਸ਼ ਪਿਤਾ ਜੀਆਂ ਦਾ ਗੁਰ ਇਤਿਹਾਸ ਜਿਉਂ ਦੀ ਤਿਉਂ ਹੀ ਸਰਵਣ ਕਰਾਉਂਦੇ ਹਨ ਓਹ ਸਮਾ ਉਸੇ ਤਰਾਂ ਹੀ ਮਹਿਸੂਸ ਹੋ ਰਿਹਾ ਹੁੰਦਾ ਜੀ ਮਨ ਪ੍ਰੇਮ ਵੈਰਾਗ ਨਾਲ ਭਰ ਜਾਂਦਾ ਹੈ ਅੱਖਾਂ ਚੋਂ ਹੰਝੂ ਨਹੀਂ ਸੁੱਕਦੇ ਧੰਨ ਧੰਨ ਪਿਆਰੇ ਕਲਗੀਆਂ ਵਾਲੇ ਦਸਮੇਸ਼ ਪਿਤਾ ਜੀਆਂ ਦਾ ਅਸੀਂ ਕਰਜ਼ ਕਈ ਜਨਮ ਲੈ ਵੀ ਦੇ ਨਹੀ ਸਕਦੇ 🙏

@NaampreetkaurNaam

ਯਾਦ ਮਾਛੀਵਾੜੇ ਜੰਗਲਾਂ ਦੀ ਆਵੇ ਦਰਸ਼ਨ ਕਰਕੇ ਤਪੋਬਣ ਦੇ 🙇‍♀️🙏

@khalsa.tejbirr5223

ਧੰਨ ਬਾਬਾ ਜੀਆਂ ਪਾਸੋਂ ਪੋਹ ਦੇ ਸ਼ਹੀਦੀ ਦਿਹਾੜਿਆਂ ਦਾ ਵਿਲੱਖਣ ਇਤਿਹਾਸ ਸਰਵਣ ਕਰਕੇ ਸਭਨਾਂ ਦੀਆਂ ਅੱਖਾਂ ਮੱਲੋ ਮੱਲੀ ਨਮ ਹੋ ਜਾਂਦੀਆਂ ਨੇ, ਉਸ ਸਮੇਂ ਦਾ ਸਾਰਾ ਦਰਿੱਸ਼ ਅੱਖਾਂ ਸਾਹਮਣੇ ਆ ਜਾਂਦਾ ਹੈ, ਮਨ ਪਰੇਮ ਵੈਰਾਗ ਤੇ ਸ਼ੁਕਰਾਨੇ ਨਾਲ ਭਰ ਜਾਂਦਾ ਹੈ🙏🏻🙏🏻

@nawabceify

ਵਹਿਗੁਰੂ ਜੀਓ ਸਚੇ ਪਾਤਸ਼ਾਹ ਤੁਸੀ ਬਡੀ ਕਿਰਪਾ ਕੀਤੀ ਧਨ ਸ਼ਨਤ ਖਾਲਸਾ ਜੀ ਬਚਨ ਸੁਨ ਕੇ ਮਨ ਸਕੂਨ ਮਿਲਦਾ ਹੈ  ਬਾਬਾ ਜੀ ਨੂੰ ਬਹੁਤ ਨੂੰ ਕੋਟੀ ਕੋਟੀ ਪਰਨਾਮ ਕਰਦੇ ਹਾ🙏🌹

@devinderrandhawa9248

ਸਾਡੇ ਪਿਆਰੇ ਸਤਿਕਾਰਯੋਗ ਬਾਬਾ ਜੀਆਂ ਵਲੋਂ ਗੁਰੂ ਇਤਿਹਾਸ ਜਿਉਂ ਦਾ ਤਿਉਂ ਹੀ ਸਰਵਣ ਕਰਵਾਇਆ ਜਾ ਰਿਹਾ ਹੈ ਸਾਡੇ ਗੁਰੂਆ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਸਾਡੀਆਂ ਅੱਖਾਂ ਵਿੱਚ ਅੱਥਰੂ ਆ ਰਹੇ ਹਨ ਧੰਨ ਹੈ ਕਲਗੀਧਰ ਪਾਤਸ਼ਾਹ ਤੁਸੀਂ ਧੰਨ ਹੋ 🙏🙏

@QUEEN-iy6gv

☬ੴਸਤਿਨਾਮ ਸ੍ਰੀ ਵਾਹਿਗੁਰੂ ❤❤

@ripudamanbains4663

Dhan Dhan Guru Gobind Singh ji maharaj ji kot kot parnam ji

@khalsa.tejbirr5223

ਗੰਢ ਪਵੈ ਦਰਬਾਰ ਸਿਫਤੀ ਗੰਢ ਪਵੈ🙏🏻

@jaswinderkauraujla1056

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

@devinderrandhawa9248

ਹੇ ਕਲਗੀਆਂ ਵਾਲੇ ਪਾਤਸ਼ਾਹ ,ਬਾਜਾਂ ਵਾਲੇ ਪ੍ਰੀਤਮ ,ਸਰਬੰਸਦਾਨੀ ਪਿਤਾ ਜੀ ,ਅੰਮ੍ਰਿਤ ਦੇ ਦਾਤੇ ,ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡਾ ਕਰੋੜਾਂ ਕਰੋੜਾਂ ਵਾਰ ਸ਼ੁਕਰਾਨਾ ਕਰਦੇ ਹਾਂ ਪਾਤਸ਼ਾਹ ਜੀਓ ਤੁਸੀਂ ਸਾਡੇ ਕਲਯੁੱਗੀ ਜੀਵਾਂ ਖਾਤਰ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਅਸੀਂ ਤੁਹਾਡਾ ਦੇਣਾ ਕਿੱਥੇ ਦੇ ਸਕਦੇ ਹਾਂ ।🙏🙏

@KidsofQueen-i3o

Namashkar gurudev ko

@devinderrandhawa9248

ਵਾਹੁ ਵਾਹੁ ਗੋਬਿੰਦ ਸਿੰਘ ਜੀ 
ਵਾਹੁ ਵਾਹੁ ਗੋਬਿੰਦ  ਸਿੰਘ ਜੀ 🙏🙏

@NaampreetkaurNaam

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

@BaaniDhaliwal-d4v

ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻

@khalsa.tejbirr5223

thank you much to Tapoban media team members for live broadcast. i felt so grateful to be able to listen to baba ji’s priceless preachings from abroad even while at my job. 🙏🏻🙏🏻🙏🏻

@devinderrandhawa9248

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

@dimpyfunnyfilms

🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ