@JATINDERKumar-r3g

ਤਿੰਨ ਸੋ ਦੋ ਬਨਜੁ ਮਰ ਜੁ ਪੁੱਤ ਬੇਗਾਨਾ GOD BLESS YOU

@jarnailsingh8284

ਅੱਜ ਤਾਏ ਨੇ ਸਿੰਮੁ ਨੂੰ ਜੋਂ ਦੰਦ ਕੰਡਣ ਬਾਰੇ ਕਿਹਾ ਚੰਗਾ ਲੱਗਾ। ਸਿਮੂ ਦੱਬ ਕੇ ਰੱਖ ਭਰਾ। ਬਾਬਾ ਨਾਨਕ ਤਰੱਕੀਆ ਬਖਸ਼ੇ

@JotKang-zc8fp

ਨਵੀਂ ਕੁੜੀ ਦੀ ਐਕਟਿੰਗ ਬਹੁਤ ਵਧੀਆ

@a-s-yj1cz

ਧੂਤਾ ਅੱਤ ਕਰਾਉਦਾ ਸਿੰਮੋ ਦਾ ਰੋਲ ਵੀ ਬਹੁਤ ਵਧੀਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਸੂਤੀਆ ਗਿਆ ਨੀ ਮੁੰਡਾ ਨਰਮ ਜੇਹਾ next

@ronaksingh5770

Aj mukhtiara siraa krwa gya👍👍😂😂😂bhot bhot vdia vedio 👍👍

@SukhwinderSingh-wq5ip

ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

@Thealtafmalik_

ਜਿੰਨਾ  ਤੱਕ  ਸਰੀਰ  ਚ  ਸਾਹ  ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

@reshamsingh7501

ਵੀਰੇ ਦੀ ਐਕਿੰਟਗ ਬਹੁਤ ਹੀ ਵਧੀਆ  ਅੱਤ ਕਰਾਈ ਪਈ ਆ ਸਾਰੇ ਖੁਸ ਰਹੋ ਜੀ

@Punjab_vibes_027

ਪੂਰੀ ਅੱਤ ਕਰਾਈ ਪਈ ਸਾਰੀ ਟੀਮ ਨੇ ਬਸ ਸੀਰੀਜ ਟੁੱਟਣ ਨਾ ਦਿਓ ਜੇ ❤❤👌👌👌

@zirawala9141

ਸਾਇੰਸ ਕਹਿੰਦੀ ਵੀਡੀਓ ਬਹੁਤ ਬਹੁਤ ਵਧੀਆ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆ ਬਖਸ਼ੇ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ੇ ਮਾਸਟਰਾ ਹੁਣ ਕੀ ਬਣੂ ਸਾਇੰਸ ਨੂੰ ਪੁੱਛ ਹੁਣ ਕੀ ਕਰਾ

@sonudhillon831

ਬਹੁਤ ਵਧੀਆ ਵੀਡੀਉ ਸਿਰਾ ਗੱਲ ਬਾਤ ❤❤
ਪਿੰਡੀ ਵਾਲਿਆ ਖਿੱਚ ਕੇ ਰੱਖ ਕੰਮ

@darshansinghsingh9

ਫਸ ਗੲੇ ਮਾਸਟਰ ਜੀ  ਹੁਣ ਹੋਵੇਗਾ ਸਨਮਾਨਤ😊😊😊😊 ਬਹੁਤ ਵਧੀਅਾ ਵੀਡੀਓ ਹੇ..........

@pawitersingh7182

ਕੰੰਮ ਆਉਨ ਨਾ ਮਨੋਜ ਜਿਹੀਆਂ ਨਾਰਾਂ ਔਖੇ ਵੇਲੇ ਤਾਏ ਖਡਦੇ😂😂😂 ਜਿੰੰਨੇ ਜਿੰਨੇ episode ਦੇਖ ਲਿਆ ਉਹ ਕਰੋ ਲਾਈਕ 😁👌❤️

@Jyot26

ਯਰ ਤਾਏ ਦਾ ਇੱਕ ਸੀਨ ਦੇਖਣ ਨੂੰ ਮਸਾ ਲੱਭੀ ਆਹ ਵੀਡੀਓ 


ਮੈਡਮ ਬਾਲ ਕੱਟ ਕੇ ਜੇ ਰੱਖਦੀ ਆ ਜਿਹੜੀ ਆਏ ਆਏ ਕਰਦੀ ਆ ਤੁਰਨ ਲੱਗੇ😂😂😂😂 ਬਹੁਤ ਹਾਸੋਣੇ ਓ ਬਾਈ ❤❤❤❤

@drivermehakmapb10ala47

ਡੀ ਪੀ ਮਾਸਟਰ ਵੀ ਬਿੱਲੇ ਆਲੇ ਕੜਿੱਕੇ ਚ ਫਸ ਗਿਆ ਆਸਕੀ ਕੀ ਕੁਝ ਕਰਵਾ ਦਿੱਤਾ ਵੇ ਮਾਸਟਰ ਹੁਣ ਸਾਈਸ ਕੀ ਕਹਿੰਦੀ ਆ 😊👌🚛❤

@harbhindersinghgill4484

ਮਜ਼ਾ ਆਗਿਆ ਪੂਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਥੋੜਾਂ ਜਿਹਾਂ ਲੰਮਾਂ ਬਣਿਆਂ ਕਰੋਂ

@amarjeetkaur1007

Mukhtiare ਦੀ ਐਕਟਿੰਗ ਸਿਰਾ ਹੈ 👍👍

@bittusamra2530

ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

@bantykarrha155

ਬਹੁਤ ਵਧੀਆ ਬਾਈ ਜੀ🎉

@zirawala9141

ਤਾਏ ਨਾਲ ਹੋਰ ਈ ਕੰਮ ਹੋ ਗਿਆ ਸੀ ਤਾ ਈ ਤਾਇਆ ਗਰਮ ਹੋਇਆ ਫਿਰਦਾ ਤਾਏ ਨੂੰ ਬੰਦੇ ਪੈ ਗਏ  ਹੁਣ ਤਾ ਸਰਪੰਚ ਵੀ ਜੁਆਬ ਦੇ ਗਿਆ