@harkamalsingh8293

ਅੱਜ ਅਫਸੋਸ ਹੋਇਆ ਇਸ ਗੱਲ ਦਾ ਕਿ ਨਿਰੋਲ ਗਾਇਕ ਪੰਮਾ ਡੂੰਮੇਵਾਲ ਦੀ ਵੀਡੀਓ ਤੇ ਜਦੋ ਸਿਰਫ 100 ਲਾਇਕ ਦੇਖੇ | ਲੁੱਚੇ ਲੰਡੂ ਨੂੰ ਸੁਨਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ | ਭਰਾਵੋ ਝੂਠੀ ਸ਼ੋਹਰਤ ਛੱਡ ਕੇ  ਆਪਣੇ ਜ਼ਮੀਰ ਨੂੰ ਜਗਾਓ ਸੱਚ ਦਾ ਸਾਥ ਦਓ | ਨਿਰੋਲ ਕਲਾਕਾਰਾਂ ਨੂੰ ਸੁਣਿਆ ਕਰੋ | ਬਾਕੀ ਪੰਮੇ ਬਾਈ ਅਸੀ ਤੁਹਾਨੂੰ ਸੁਣਦੇ ਸੀ ਸੁਣਦੇ ਹਾਂ ਤੇ ਸੁਣਦੇ ਰਹਾਂਗੇ | ਤੇ ਵੀਰੇ ਤੂੰ ਨਿਰੋਲ ਗਾਉਂਦਾ ਸੀ ਗਾਉਂਦਾ ਹੈ ਤੇ ਗਾਉਂਦਾ ਰਹੀ |

@SukhwinderSingh-rl4oe

❤❤❤❤❤

@gagandeep-tb6yf

ਬਿਲਕੁਲ ਸਹੀ ਵੀਰ