ਕੌੜਾ ਸੱਚ ਪੰਮੇ ਵੀਰ। ਪਰਮਾਤਮਾ ਹਰੇਕ ਜ਼ਿਮੀਂਦਾਰ ਅਤੇ ਉਸਦੀ ਫਸਲ ਤੇ ਕਿਰਪਾ ਬਣਾਈ ਰੱਖੇ।
ਹਾਏ ਏ ਰੱਬਾ ! ਇਹ ਦਿਨ ਕਿਸੇ ਤੇ ਨਾ ਆਵੇ 😢 ਪੰਮੇ ਵੀਰ ਨੇ ਦੁਖੀ ਕਿਸਾਨ ਦੇ ਦਿਲ ਦੀ ਹੂਕ ਨੂੰ ਹੀ ਅਵਾਜ ਦਿੱਤੀ ਏ 🙏
ਬਹੁਤ ਹੀ ਵਧੀਆ ਕਿਸਾਨੀ ਜਿੰਦਗੀ ਤੇ,ਪ੍ਰਮਾਤਮਾ ਬੁਲੰਦੀਆਂ ਬਖਸੇ ਪੰਮਾ ਜੀ੍।
ਸਦਕੇ ਬਾਬੇਓ ਸੱਚ ਬਿਅਾਨ ਕੀਤਾ ਜੀ ਸਦਕੇ ਜੀ ਅਾਪ ਜੀ ਸੋਚ ਨੂੰ
ਬਹੁਤ ਖੂਬ ਵੀਰ ਜੀ ਕਿਸਾਨਾ ਦਰਦ ਬਿਆਨ ਕਿੱਤਾ ਰੱਬ ਲੰਮੀਆ ਓਮਰਾ ਬਾਖਸ਼ੇ
waheguru kirsani te meher rakhe kirsan hi a jo aap vik k v duniya da tidd bharda a
Jeonde raho veer ji bohat badea song 👍 pamma veer da
😘😘😕😕 ਬਹੁਤ ਬਹੁਤ aattttt ustaad
Bahut khoob veer ji , saab veere ne bahut sohna sach likhiya , te tusi bahut khobsorti nal gya , maharaj kisana te mehar karan , 🙏🙏🙏
ਬਹੁਤ ਵਧੀਆ ਭਾਜੀ ...........
ਵਾਹਿਗੁਰੂ ਜੀ
Wah Bhaji tuci Hun fir jatt de ajj de halat das the a song ch waheguru tohanu hor Bal Dave such boln ch
ਬਹੁਤ ਵਧੀਆ ਵੀਰ ਇਹੋ ਜਿਹੀ ਸਾਫ ਸੁਥਿਰੀ ਗਾਇਕੀ ਰੱਖਿਔ ਬਾਈ
ਸਿਰਾ ਮੇਰੇ ਵੀਰਾ ਲਵ ਯੂ ਆ 💕💕💕💕💕💕💕
Waah bhaji .... loka di awaaz mera veer pamma dumewal..💓
ਵਾਹ ਵੀਰ ਜੀ ਸਲੂਟ ਹਾ ਮੈਰੇ ਵੱਲੋ
Nice mama g....
🌼Waheguru Ji 🌼
Bhut sohna song aa veer
@Sunopanjab